Searching...

ਦਰਅਸਲ ਮੈਨੂੰ ਸਾਰੇ ਫੁੱਫੜ ਫੁੱਫੜ ਆਖਦੇ ਨ

:.:-ਇੱਕ ਕੁੜੀ ਨੂੰ ਕਾਲਜ ਵਿੱਚ ਸਾਰੇ ਭੂਆ ਭੂਆ
ਕਹਿ ਕੇ ਬੁਲਾਉਦੇ ਸਨ | ਤਾਂ ਕੁੜੀ ਨੇ Principal
ਨੂੰ ਦੱਸ ਦਿੱਤਾ |
Principle ਉਸਦੀ ਕਲਾਸ 'ਚ ਗਈ ਜਾ ਕੇ
Studentѕ ਨੂੰ ਕਿਹਾ ਕਿ ਹੱਥਖੜੇ ਕਰੋ ਜਿਹੜੇ
ਇਸ ਨੂੰ ਭੂਆ ਕਹਿੰਦੇ ਨੇ ਤਾਂ ਸਭ ਨੇ ਹੱਥ ਖੜੇ ਕਰ
ਦਿੱਤੇ ਪਰ ਮੈਂ ਹੱਥ
ਨਾ ਖੜਾ ਕੀਤਾ ਤਾ Principle
ਨੇ ਮੈਨੂੰ ਪੁੱਛਿਆ
ਕਿ ਤੂੰ ਹੱਥ ਕਿਉ ਨੀ ਖੜਾ ਕੀਤਾ,? ਮੈਂ
Principle ਨੂੰ ਕਿਹਾ ਕਿ ਦਰਅਸਲ ਮੈਨੂੰ ਸਾਰੇ
ਫੁੱਫੜ ਫੁੱਫੜ ਆਖਦੇ ਨੇ:D

0 comments:

Post a Comment

 
Back to top!